Saturday , 19 August 2017
You are here: Home / ਮਨੋਰੰਜਨ

Category Archives: ਮਨੋਰੰਜਨ

….ਤਾਂ ਗਲਤ ਕੀ ਕੀਤਾ : ਯਾਮੀ ਗੌਤਮ

ਯਾਮੀ ਗੌਤਮ ਨੇ ਸਾਲ 2012 ਵਿੱਚੀ ‘ਵਿੱਕੀ ਡੋਨਰ’ ਦੇ ਨਾਲ ਬਾਲੀਵੁੱਡ ਡੈਬਿਊ ਕੀਤਾ ਅਤੇ ਉਸ ਦੇ ਬਾਅਦ ‘ਬਦਲਾਪੁਰ’, ‘ਟੋਟਲ ਸਿਆਪਾ’, ‘ਸਨਮ ਰੇ’ ਵਰਗੀਆਂ ਫਿਲਮਾਂ ਦੇ ਨਾਲ ਕਈ ਮਿਊਜ਼ਿਕ ਐਲਬਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਫਿਲਹਾਲ ਯਾਮੀ ਦੀ ਚਰਚਾ ਫਿਲਮ ‘ਕਾਬਿਲ’ ਨੂੰ ਲੈ ਕੇ ਹੋ ਰਹੀ ਹੈ ਜਿਸ ਵਿੱਚ ਉਹ ਰਿਤਿਕ ਰੋਸ਼ਨ ਦੇ ਆਪੋਜ਼ਿਟ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ : * ਫਿਲਮ ‘ਕਾਬਿਲ’ ਵਿਚਲੇ ਆਪਣੇ ਕਿਰਦਾਰ ਬਾਰੇ ਕੁਝ ਦੱਸੋ? – ‘ਕਾਬਿਲ’ ਰੋਮਾਂਟਿਕ ਫਿਲਮ ਹੈ, ਜਿਸ ਵਿੱਚ ਅੰਨ੍ਹੀ ਲੜਕੀ ਦਾ ਕਿਰਦਾਰ ਨਿਭਾ ਰਹੀ ਹਾਂ। ਇਸ ਫਿਲਮ ਵਿੱਚ ਮੇਰੇ ਆਪੋਜ਼ਿਟ ਰਿਤਿਕ ਰੋਸ਼ਨ ਹੈ। * ... Read More »

ਪਿਆਰ ਹੀ ਜ਼ਿੰਦਗੀ ਹੈ : ਸੋਨਮ ਕਪੂਰ

ਪਿਛਲੇ ਸਾਲ ਸੋਨਮ ਕਪੂਰ ਨੇ ਸਲਮਾਨ ਖਾਨ ਨਾਲ ਹਿੱਟ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ਦਿੱਤੀ ਸੀ ਅਤੇ ਇਸ ਸਾਲ ਉਸ ਨੂੰ ਫਿਲਮ ‘ਨੀਰਜਾ’ ਲਈ ਦਰਸ਼ਕਾਂ ਤੇ ਆਲੋਚਕਾਂ ਤੋਂ ਕਾਫੀ ਪ੍ਰਸ਼ੰਸਾ ਮਿਲੀ। ਉਸ ਨੂੰ ਇਸ ਫਿਲਮ ਦੇ ਹੀਰੋ ਦਾ ਦਰਜਾ ਦਿੱਤਾ ਗਿਆ। ਅੱਗੇ ਵੀ ਉਹ ਕੁਝ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : * ਜਿੱਥੋਂ ਤੱਕ ਫੈਸ਼ਨ ਤੇ ਸਟਾਈਲ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਅਥੀਆ ਸ਼ੈੱਟੀ ਤੇ ਤੁਸੀਂ ਇੱਕੋ ਜਿਹੇ ਹੋ। ਕੀ ਕਹੋਗੇ? – ਮੇਰਾ ਮੰਨਣਾ ਹੈ ਕਿ ਇਹ ਲਈ ਇੱਕ ਵੱਡਾ ਕੰਪਲੀਮੈਂਟ ਹੈ। ਜਦੋਂ ਕੋਈ ਮੈਨੂੰ ... Read More »

ਦੀਪਿਕਾ ਅਤੇ ਫਵਾਦ ਖਾਨ ਇੱਕ ਨਵੀਂ ਫਿਲਮ ਵਿੱਚ ਇਕੱਠੇ

ਕਰਣ ਜੌਹਰ ਦੇ ਬੈਨਰ ਦੀ ਹਾਲੀਆ ਫਿਲਮ ‘ਕਪੂਰ ਐਂਡ ਸੰਨਜ਼’ ਵਿੱਚ ਫਵਾਦ ਖਾਨ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਹੈ। ਉਹ ਕਰਣ ਦੇ ਨਿਰੇਦਸ਼ਨ ਵਾਲੀ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰ ਰਹੇ ਹਨ। ਇਸ ਦੇ ਇਲਾਵਾ ਜੌਹਰ ਦੇ ਬੈਨਰ ਦੀ ਇਕ ਹੋਰ ਫਿਲਮ ਵਿੱਚ ਉਨ੍ਹਾਂ ਨੂੰ ਸਾਈਨ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ ਉਸ ਦੇ ਨਾਲ ਦੀਪਿਕਾ ਪਾਦੁਕੋਣ ਦੀ ਜੋੜੀ ਹੋਵੇਗੀ। ਦੋਵਾਂ ਨੇ ਉਸ ਤੋਂ ਪਹਿਲਾਂ ਕਿਸੇ ਫਿਲਮ ਵਿੱਚ ਇਕੱਠੇ ਕੰਮ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਦੋਵਾਂ ਨੇ ਫਿਲਮ ਸਾਈਨ ਕਰ ਲਈ ਹੈ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਕਰਣ ਜੌਹਰ ਨਹੀਂ ਕਰਨਗੇ। ਦੀਪਿਕਾ ਫਿਲਹਾਲ ਆਪਣੇ ... Read More »

ਵਰੁਣ ਧਵਨ ਨੇ ‘ਇਤਫਾਕ’ ਦੀ ਰੀਮੇਕ ਲਈ ਫੀਸ ਘਟਾਈ

ਰਾਜੇਸ਼ ਖੰਨਾ ਸਟਾਰਰ ਫਿਲਮ ‘ਇਤਫਾਕ’ ਨੂੰ ਮੂਲ ਬੈਨਰ ਬੀ ਆਰ ਚੋਪੜਾ ਫਿਲਮਜ਼ ਵੱਲੋਂ ਹੀ ਫਿਰ ਬਣਾਉਣ ਦੀ ਤਿਆਰੀ ਹੋ ਰਹੀ ਹੈ। ਮੂਲ ਫਿਲਮ ਦਾ ਨਿਰਦੇਸ਼ਨ ਯਸ਼ ਚੋਪੜਾ ਨੇ ਕੀਤਾ ਸੀ। ਬਿਨਾ ਗੀਤ ਵਾਲੀ ਇਹ ਥ੍ਰਿਲਰ 1969 ਵਿੱਚ ਜ਼ਬਰਦਸਤ ਹਿੱਟ ਸੀ। ‘ਬਦਲਾਪੁਰ’ ਦੇ ਬਾਅਦ ਪ੍ਰਯੋਗੀ ਸਿਨੇਮਾ ਵੱਲ ਜਾ ਰਹੇ ਵਰੁਣ ਧਵਨ ਇਸ ਦਾ ਲੀਡ ਰੇਲ ਕਰਨਗੇ। ਫਿਲਮ ਲਈ ਉਹ ਆਪਣੀ ਫੀਸ ਘੱਟ ਕਰਨ ਦਾ ਫੈਸਲਾ ਕਰ ਚੁੱਕੇ ਹਨ। ਸੂਤਰ ਦੱਸਦੇ ਹਨ, ‘ਬਦਲਾਪੁਰ’ ਦੇ ਸਮੇਂ ਵਰੁਣ ਕਰੀਬ ਪੰਜ ਕਰੋੜ ਫੀਸ ਲੈਂਦੇ ਸਨ, ਪਰ ਉਸ ਫਿਲਮ ਦੇ ਸਿਰਫ 2.5 ਕਰੋੜ ਲਏ। ‘ਇਤਫਾਕ’ ਦੀ ਇਹ ਰੀਮੇਕ ਵੀ ਐਕਸਪੈਰੀਮੈਂਟਲ ਸਿਨੇਮਾ ਹੈ ਅਤੇ ਇਸ ਦੇ ਸੀਮਿਤ ... Read More »

ਗੁੱਸੇਖੋਰ, ਪਾਗਲ ਪੁਲਸ ਅਫਸਰ ਦਾ ਰੋਲ ਕਰਨਗੇ ਵਿੱਕੀ ਕੌਸ਼ਲ

ਅਨੁਰਾਗ ਕਸ਼ਯਪ ਦੀ ਅਗਲੀ ਫਿਲਮ ਰਮਨ ਰਾਘਵ ਨਾਂਅ ਦੇ ਸੀਰੀਅਲ ਕਿਲਰ ਦੇ ਬਾਰੇ ਹੈ। ਇਹ ਇੱਕ ਸੱਚੀ ਘਟਨਾ ‘ਤੇ ਆਧਾਰਤ ਹੈ। ਇਸ ਵਿੱਚ ਨਵਾਜ਼ੂਦੀਨ ਸਿਦੀਕੀ ਇੱਕ ਕਾਤਲ ਦੇ ਰੋਲ ਵਿੱਚ ਹਨ। ਵਿੱਕੀ ਕੌਸ਼ਲ ਇਸ ਵਿੱਚ ਇੱਕ ਗੁੱਸੇਖੋਰ, ਪਾਗਲ ਵਾਲੇ ਦਾ ਰੋਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਲ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਥਕਾ ਦਿੱਤਾ ਹੈ ਅਤੇ ਉਹ ਅਸਲ ਜ਼ਿੰਦਗੀ ਵਿੱਚ ਅਜਿਹੇ ਬਿਲਕੁਲ ਨਹੀਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਮਸਾਨ’, ‘ਬੰਬ’ ਵੈਲਵੇਟ’ ਅਤੇ ‘ਜ਼ੁਬਾਨ’ ਵਰਗੀਆਂ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਨਵਾਜ਼ ਦੇ ਨਾਲ ‘ਗੈਂਗਸ ਆਫ ਵਾਸੇਪੁਰ’ ਵਿੱਚ ਵੀ ਕੰਮ ਕੀਤਾ। ਨਵਾਜ਼ ਉਸ ਵਿੱਚ ਹੀਰੋ ਸਨ ਅਤੇ ਵਿੱਕੀ ਅਸਿਸਟੈਂਟ।   ... Read More »

ਸਵਰਾ ਭਾਸਕਰ ਹੁਣ ਮਾਂ ਦੇ ਕਿਰਦਾਰ ‘ਚ ਨਜ਼ਰ ਆਏਗੀ

ਅਦਾਕਾਰਾ ਸਵਰਾ ਭਾਸਕਰ ਹੁਣ ਆਪਣੀ ਅਗਲੀ ਫਿਲਮ ‘ਨਿਲ ਬਟੇ ਸੰਨਾਟਾ’ ਵਿੱਚ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਉਸ ਨੇ ਕਿਹਾ ਕਿ ਸ਼ੁਰੂ ਵਿੱਚ ਉਹ ਇਸ ਭੂਮਿਕਾ ਨੂੰ ਨਿਭਾਉਣਾ ਨਹੀਂ ਚਾਹੁੰਦੀ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਭੂਮਿਕਾ ਕਰੀਅਰ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਬਾਅਦ ਵਿੱਚ ਤਿਆਰ ਹੋ ਗਈ। ਅਸ਼ਵਨੀ ਅਈਅਰ ਤਿਵਾੜੀ ਦੀ ਡਾਇਰੈਕਸ਼ਨ ਵਾਲੀ ਫਿਲਮ ਵਿੱਚ 27 ਸਾਲਾ ਅਦਾਕਾਰਾ 15 ਸਾਲ ਦੀ ਬੇਟੀ ਦੀ ਮਾਂ ਬਣੀ ਹੈ। ਫਿਲਮ ਦਾ ਟ੍ਰੇਲਰ ਜਾਰੀ ਕਰਨ ਦੇ ਮੌਕੇ ਸਵਰਾ ਨੇ ਕਿਹਾ ਕਿ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਜਦੋਂ ਮਾਂ-ਬੇਟੀ ਦੀ ਫਿਲਮ ਦਾ ਪ੍ਰਸਤਾਵ ਲੈ ਕੇ ਮੇਰੇ ਕੋਲ ਆਏ ਤਾਂ ਮੈਨੂੰ ਲੱਗਾ ਕਿ ਮੈਂ ... Read More »

ਕੈਟਰੀਨਾ ਦਾ ਨਵਾਂ ਟਿਕਾਣਾ

ਕਈ ਦਿਨਾਂ ਤੋਂ ਆਪਣੇ ਲਈ ਨਵਾਂ ਘਰ ਲੱਭ ਰਹੀ ਕੈਟਰੀਨਾ ਨੂੰ ਮੁੰਬਈ ਦੇ ਬਾਂਦ੍ਰਾ ਦੇ ਮਾਊਂਟ ਮੈਰੀ ਚਰਚ ਦੇ ਨੇੜੇ ਆਖਰ ਇੱਕ ਘਰ ਪਸੰਦ ਆ ਗਿਆ ਹੈ। ਰਣਬੀਰ ਕਪੂਰ ਦੇ ਨਾਲ ਬ੍ਰੇਕਅਪ ਤੋਂ ਪਹਿਲਾਂ ਦੋਵੇਂ ਇਕੱਠੇ ਬਾਂਦ੍ਰਾ ਦੇ ਇੱਕ ਫਲੈਟ ਵਿੱਚ ਰਹਿ ਰਹੇ ਸਨ। ਦੋਵਾਂ ਨੇ ਇਕੱਠੇ ਰਹਿਣ ਲਈ ਇੱਕ ਕਿਰਾਏ ਦਾ ਘਰ ਲਿਆ ਸੀ, ਪਰ ਬ੍ਰੇਕਅਪ ਦੇ ਬਾਅਦ ਰਣਬੀਰ ਨੇ ਉਹ ਘਰ ਛੱਡ ਦਿੱਤਾ ਅਤੇ ਅਲੱਗ ਘਰ ਲੈ ਕੇ ਰਹਿਣ ਚਲਾ ਗਿਆ। ਅਜਿਹੇ ਵਿੱਚ ਕੈਟਰੀਨਾ ਨੂੰ ਵੀ ਆਪਣੇ ਲਈ ਦੂਸਰਾ ਘਰ ਲੱਭਣਾ ਹੀ ਸੀ। ਵਰਨਣ ਯੋਗ ਹੈ ਕਿ ਜਦ ਤੋਂ ਕੈਟਰੀਨਾ ਮੁੰਬਈ ਆਈ ਹੈ, ਉਹ ਬਾਂਦ੍ਰਾ ਦੇ ਇਲਾਕੇ ਵਿੱਚ ... Read More »

2000-2005 ਬਾਲੀਵੁੱਡ ਸੁੰਦਰੀਆਂ

ਇੱਕ ਪਾਸੇ ਜਿੱਥੇ 20ਵੀਂ ਸਦੀ ਦੇ ਆਖਰੀ ਦੋ ਦਹਾਕੇ ਨਵੀ ਪ੍ਰਤਿਭਾ ਦੀਆਂ ਧਨੀ ਤੇ ਖੂਬਸੂਰਤ ਅਭਿਨੇਤਰੀਆਂ ਦੇ ਨਾਂਅ ਰਹੇ, ਉਥੇ 21ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਕੁਝ ਅਭਿਨੇਤਰੀਆਂ ਨੇ ਖੂਬਸੂਰਤੀ ਤੇ ਐਕਟਿੰਗ ਦੇ ਨਵੇਂ ਟ੍ਰੈਂਡ ਸੈਟ ਕੀਤੇ। ਆਓ ਜਾਣਦੇ ਹਾਂ ਇਸ ਸਦੀ ਦੇ ਸ਼ੁਰੂਆਤੀ ਪੰਜ ਸਾਲਾਂ ਵਿੱਚ ਸਫਲਤਾ ਦੇ ਸ਼ਿਖਰ ‘ਤੇ ਬਿਰਾਜਮਾਨ ਅਭਿਨੇਤਰੀਆਂ ਦੇ ਬਾਰੇ ਵਿੱਚ : ਰਾਣੀ ਮੁਖਰਜੀ : ਆਪਣੀ ਕਜ਼ਿਨ ਕਾਜੋਲ ਦੀ ਤਰ੍ਹਾਂ ਰਾਣੀ ਐਕਟਿੰਗ ਦਾ ਪਾਵਰ ਹਾਊਸ ਸੀ। ਆਪਣੇ ਸਾਰੇ ਕੋ-ਸਟਾਰਾਂ, ਭਾਵੇਂ ਉਹ ਖਾਨ ਸਨ, ਬੱਚਨ ਜਾਂ ਕਪੂਰ, ਦੇ ਨਾਲ ਉਸ ਦੀ ਸ਼ਾਨਦਾਰ ਕੈਮਿਸਟਰੀ ਬੈਠਦੀ ਸੀ। ਪੰਜ ਫੁੱਟ ਕੱਦ ਦੀ ਰਾਣੀ ਨੇ ਆਨਸਕਰੀਨ ਤੇ ਆਫਸਕਰੀਨ ਆਪਣੇ ਐਟੀਚਿਊਡ ... Read More »

ਸਲਮਾਨ ਦਾ ਬੈਨਰ ਕਰਣ ਜੌਹਰ ਦੇ ਨਾਲ ਫਿਲਮ ਬਣਾਏਗਾ

ਕਰਣ ਜੌਹਰ ਦੀ ਪਹਿਲੀ ਫਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਸਲਮਾਨ ਖਾਨ ਨੇ ਵੱਡੀ ਮਹਿਮਾਨ ਭੂਮਿਕਾ ਨਿਭਾਈ ਸੀ। ਇਸ ਦਾ ਪ੍ਰਸਤਾਵ ਕਰਣ ਦੇ ਪਿਤਾ ਯਸ਼ ਜੌਹਰ ਸਲਮਾਨ ਦੇ ਕੋਲ ਲੈ ਗਏ ਸਨ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਆਪਣੇ ਬੇਟੇ ਦੇ ਕਰੀਅਰ ਨੂੰ ਸਥਾਪਤ ਕਰਨ ਲਈ ਉਹ ਚਾਹੁੰਦੇ ਹਨ ਕਿ ਸਲਮਾਨ ਫਿਲਮ ਨਾਲ ਜੁੜਨ। ਸਲਮਾਨ ਨੇ ਹਾਂ ਕਰ ਦਿੱਤੀ, ਪਰ ਸ਼ੂਟਿੰਗ ਸ਼ੁਰੂ ਹੋਣ ਦੇ ਬਾਅਦ ਉਨ੍ਹਾਂ ਨੇ ਕਰਣ ਨੂੰ ਕਿਹਾ ਕਿ ਫਿਲਮ ਵਿੱਚ ਭੂਮਿਕਾ ਮਹਿਮਾਨ ਨਾ ਹੋ ਕੇ ਇਸ ਨਾਲੋਂ ਕਾਫੀ ਵੱਡੀ ਹੈ। ਫੀਸ ਵਿੱਚ ਸਲਮਾਨ ਨੇ ਪੂਰੇ ਪੈਸੇ ਮੰਗ ਲਏ। ਸਲਮਾਨ ਦੇ ਪਿਤਾ ਸਲੀਮ ਖਾਨ ਨੇ ਦਖਲ ਕੇ ਉਨ੍ਹਾਂ ਨੂੰ ... Read More »

ਸ਼ਕੁਨ ਬੱਤਰਾ ਨੂੰ ਭੱਟ ਕੈਂਪ ਵਿੱਚ ਨਹੀਂ ਜਾਣ ਦੇਣਗੇ ਕਰਣ ਜੌਹਰ

ਹਾਲ ਹੀ ਵਿੱਚ ਰਿਲੀਜ਼ ਹੋਈ ‘ਕਪੂਰ ਐਂਡ ਸੰਨਜ਼’ ਦੀ ਸਫਲਤਾ ਦੇਖਦੇ ਹੋਏ ਨਿਰਦੇਸ਼ਕ ਸ਼ਕੁਨ ਬੱਤਰਾ ਦੀ ਡਿਮਾਂਡ ਵਧਣ ਲੱਗੀ ਹੈ। ਫਿਲਮ ਮੇਕਰ ਮਹੇਸ਼ ਭੱਟ ਨੂੰ ਉਸ ਦਾ ਨਿਰੇਦਸ਼ਨ ਬਹੁਤ ਪਸੰਦ ਆਇਆ ਹੈ। ਉਹ ਚਾਹੁੰਦੇ ਹਨ ਕਿ ਸ਼ਕੁਨ ਹੁਣ ਭੱਟ ਕੈਂਪ ਲਈ ਇੱਕ ਫਿਲਮ ਡਾਇਰੈਕਟਰ ਕਰੇ। ਇਹ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ ਆਲੀਆ ਭੱਟ ਨੇ, ਜੋ ਇਸ ਫਿਲਮ ਦੀ ਹੀਰੋਇਨ ਸੀ। ਆਲੀਆ ਨੇ ਕਿਹਾ, ‘‘ਜਦ ਤੋਂ ਪਾਪਾ ਨੇ ਫਿਲਮ ਦੇਖੀ ਹੈ, ਉਹ ਸ਼ਕੁਨ ਦੀ ਤਾਰੀਫ ਕਰ ਰਹੇ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਸ਼ਕੁਨ ਨੂੰ ਆਪਣੇ ਕੈਂਪ ਦੀ ਫਿਲਮ ਡਾਇਰੈਕਟ ਕਰਨ ਨੂੰ ਕਹਿਣਗੇ।” ਲੱਗਦਾ ਨਹੀਂ ਕਿ ਇੰਜ ਹੋ ਸਕੇਗਾ। ... Read More »