You are here: Home / ਮਨੋਰੰਜਨ / ਗੁੱਸੇਖੋਰ, ਪਾਗਲ ਪੁਲਸ ਅਫਸਰ ਦਾ ਰੋਲ ਕਰਨਗੇ ਵਿੱਕੀ ਕੌਸ਼ਲ
ਗੁੱਸੇਖੋਰ, ਪਾਗਲ ਪੁਲਸ ਅਫਸਰ ਦਾ ਰੋਲ ਕਰਨਗੇ ਵਿੱਕੀ ਕੌਸ਼ਲ

ਗੁੱਸੇਖੋਰ, ਪਾਗਲ ਪੁਲਸ ਅਫਸਰ ਦਾ ਰੋਲ ਕਰਨਗੇ ਵਿੱਕੀ ਕੌਸ਼ਲ

ਅਨੁਰਾਗ ਕਸ਼ਯਪ ਦੀ ਅਗਲੀ ਫਿਲਮ ਰਮਨ ਰਾਘਵ ਨਾਂਅ ਦੇ ਸੀਰੀਅਲ ਕਿਲਰ ਦੇ ਬਾਰੇ ਹੈ। ਇਹ ਇੱਕ ਸੱਚੀ ਘਟਨਾ ‘ਤੇ ਆਧਾਰਤ ਹੈ। ਇਸ ਵਿੱਚ ਨਵਾਜ਼ੂਦੀਨ ਸਿਦੀਕੀ ਇੱਕ ਕਾਤਲ ਦੇ ਰੋਲ ਵਿੱਚ ਹਨ।
ਵਿੱਕੀ ਕੌਸ਼ਲ ਇਸ ਵਿੱਚ ਇੱਕ ਗੁੱਸੇਖੋਰ, ਪਾਗਲ ਵਾਲੇ ਦਾ ਰੋਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਲ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਥਕਾ ਦਿੱਤਾ ਹੈ ਅਤੇ ਉਹ ਅਸਲ ਜ਼ਿੰਦਗੀ ਵਿੱਚ ਅਜਿਹੇ ਬਿਲਕੁਲ ਨਹੀਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਮਸਾਨ’, ‘ਬੰਬ’ ਵੈਲਵੇਟ’ ਅਤੇ ‘ਜ਼ੁਬਾਨ’ ਵਰਗੀਆਂ ਫਿਲਮਾਂ ਕੀਤੀਆਂ ਹਨ। ਉਨ੍ਹਾਂ ਨੇ ਨਵਾਜ਼ ਦੇ ਨਾਲ ‘ਗੈਂਗਸ ਆਫ ਵਾਸੇਪੁਰ’ ਵਿੱਚ ਵੀ ਕੰਮ ਕੀਤਾ। ਨਵਾਜ਼ ਉਸ ਵਿੱਚ ਹੀਰੋ ਸਨ ਅਤੇ ਵਿੱਕੀ ਅਸਿਸਟੈਂਟ।

 

 

 

T & T Honda