Tuesday , 28 February 2017
You are here: Home / ਮਨੋਰੰਜਨ / ਦੀਪਿਕਾ ਅਤੇ ਫਵਾਦ ਖਾਨ ਇੱਕ ਨਵੀਂ ਫਿਲਮ ਵਿੱਚ ਇਕੱਠੇ
ਦੀਪਿਕਾ ਅਤੇ ਫਵਾਦ ਖਾਨ ਇੱਕ ਨਵੀਂ ਫਿਲਮ ਵਿੱਚ ਇਕੱਠੇ

ਦੀਪਿਕਾ ਅਤੇ ਫਵਾਦ ਖਾਨ ਇੱਕ ਨਵੀਂ ਫਿਲਮ ਵਿੱਚ ਇਕੱਠੇ

ਕਰਣ ਜੌਹਰ ਦੇ ਬੈਨਰ ਦੀ ਹਾਲੀਆ ਫਿਲਮ ‘ਕਪੂਰ ਐਂਡ ਸੰਨਜ਼’ ਵਿੱਚ ਫਵਾਦ ਖਾਨ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਹੈ। ਉਹ ਕਰਣ ਦੇ ਨਿਰੇਦਸ਼ਨ ਵਾਲੀ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰ ਰਹੇ ਹਨ। ਇਸ ਦੇ ਇਲਾਵਾ ਜੌਹਰ ਦੇ ਬੈਨਰ ਦੀ ਇਕ ਹੋਰ ਫਿਲਮ ਵਿੱਚ ਉਨ੍ਹਾਂ ਨੂੰ ਸਾਈਨ ਕੀਤਾ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਵਿੱਚ ਉਸ ਦੇ ਨਾਲ ਦੀਪਿਕਾ ਪਾਦੁਕੋਣ ਦੀ ਜੋੜੀ ਹੋਵੇਗੀ। ਦੋਵਾਂ ਨੇ ਉਸ ਤੋਂ ਪਹਿਲਾਂ ਕਿਸੇ ਫਿਲਮ ਵਿੱਚ ਇਕੱਠੇ ਕੰਮ ਨਹੀਂ ਕੀਤਾ। ਸੂਤਰ ਦੱਸਦੇ ਹਨ ਕਿ ਦੋਵਾਂ ਨੇ ਫਿਲਮ ਸਾਈਨ ਕਰ ਲਈ ਹੈ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਕਰਣ ਜੌਹਰ ਨਹੀਂ ਕਰਨਗੇ। ਦੀਪਿਕਾ ਫਿਲਹਾਲ ਆਪਣੇ ਹਾਲੀਵੁੱਡ ਪ੍ਰੋਜੈਕਟ ਵਿੱਚ ਬਿਜ਼ੀ ਹੈ। ਉਸ ਦੇ ਬਾਅਦ ਉਹ ਇਹ ਫਿਲਮ ਸ਼ੁਰੂ ਕਰ ਸਕਦੀ ਹੈ।

 

 

 

T & T Honda